Thursday, August 3, 2023

ਵਿਲਕਦਾ ਪੰਜ਼ਾਬ

੨੦ ਮਈ,੨੦੦੭ ਨੰੂ ਅਚਾਨਕ ਮਨ ਬਹੁਤ ਖਰਾਬ ਹੋ ਗਿਆ !!! ਮੈ ਜਲਦਿ ਆਫਿਸ ਤੋ ਲਾਗਆਉਟ ਕਿਤਾ ਅਤੇ ਘਰ ਆ ਗਿਆ ।
ਤਕਰੀਬਨ ੨ ਕੁ ਵਜੇ ਦਾ ਸਮਾ ਸੀ ।ਘਰ ਆ ਕੇ ਸੋਣ ਦਾ ਯਤਨ ਕੀਤਾ, ਪਰ ਨੀਦ ਨਹੀ ਆਈ। ਕਾਰਨ ਸੀ ਪੰਜਾਬ ਦੇ ਹਾਲਾਤ !! ਬਾਬਾ ਰਾਮ ਰਹੀਮ ਵਲੋ ਕੀਤੀ ਨਕਲ ਕਰਕੇ ਪੰਜਾਬ ਦਾ ਮਹੋਲ ਖਰਾਬ ਸੀ । ਸੁਨਾਮ ਵੱਿਚ 5-6 ਬੰਦੇ ਮਰ ਗਏ ਸੀ । ਇਹ ਕੀ ਹੋ ਰਿਹਾ ਸੀ, ਮਨੁੱਖਤਾਂ ਦਾ ਖੂਨ ਹੋ ਰਿਹਾ ਸੀ । ਕੁੱਝ ਲੋਕਾ ਦੀ ਗੰਦੀ ਰਾਜਨੀਤੀ ਕਰਕੇ, ਸਭ ਦੇ ਮਨ ਵਿੱਚ ਰੋਹ ਸੀ।